ਉਹਨੇ ਦਿੱਤੀ ਏ ਨਜ਼ਾਤ, ਉਹਨੇ ਕੀਤਾ ਏ ਅਜ਼ਾਦ,
ਉਹਨੇ ਦਿੱਤੀ ਏ ਨਜ਼ਾਤ, ਉਹਨੇ ਕੀਤਾ ਏ ਅਜ਼ਾਦ,
ਮੇਰੀ ਕਿਸੇ ਨੇ ਨਾ ਸੁਣੀ, ਉਹਨੇ ਸੁਣੀ ਫਰਿਆਦ -2,
ਨਾਲੇ ਪਾਪਾਂ ਵਾਲੀ ਕੈਦ ਤੋਂ, ਛੁਡਾਇਆ ਯਿਸੂ ਨੇ -2,
ਚੁੱਕ ਖ਼ਾਕ ਵਿੱਚੋਂ ਤਖ਼ਤ, ਬਿਠਾਇਆ ਯਿਸੂ ਨੇ -2,
- ਮੇਰੇ ਨਾਲ ਕੀਤਾ ਉਹਨੇ, ਪਿਆਰ ਬੇਸ਼ੁਮਾਰ ਏ -2,
ਮੇਰੇ ਉੱਤੇ ਉਹਦੇ, ਉਪਕਾਰ ਬੇਸ਼ੁਮਾਰ ਨੇ -2,
ਸੀ ਮੈਂ ਪਾਪੀ ਮੈਂਨੂੰ ਧਰਮੀ, ਬਣਾਇਆ ਯਿਸੂ ਨੇ -2,
ਚੁੱਕ ਖ਼ਾਕ ਵਿੱਚੋਂ… - ਮੌਤ ਦੀਆਂ ਵਾਦੀਆਂ ‘ਚ, ਬਾਂਹ ਫੜ੍ਹ ਲੈਂਦਾ ਏ -2,
ਵੈਰੀਆਂ ਨਾ_ ਮੇਰੇ ਖੁਦ ਆਪ ਲੜ ਲੈਂਦਾ ਏ -2,
ਹੱਥ ਦਿਆ ਵਾਲਾ ਮੇਰੇ ‘ਤੇ ਵਧਾਇਆ ਯਿਸੂ ਨੇ -2,
ਚੁੱਕ ਖ਼ਾਕ ਵਿੱਚੋਂ… - ਯਿਸੂ ਮੇਰਾ ਲਾ-ਇਲਾਜ਼ ਰੋਗਾਂ ਦੀ ਦਵਾਈ ਏ -2,
ਦੁਖੀਆਂ ਬਿਮਾਰਾਂ ਨੂੰ ਉਹ ਵੰਡੇ ਚੰਗਿਆਈ ਏ -2,
ਚਾਰ ਦਿਨਾਂ ਦਾ ਵੀ ਮੁਰਦਾ ਜੀਵਾਇਆ ਯਿਸੂ ਨੇ -2,
ਚੁੱਕ ਖ਼ਾਕ ਵਿੱਚੋਂ…
——————————————————————————————————-
Listen The Song:
——————————————————————————————————-
Credits:
Nazaat | Sister Romika Masih | Full Video Song | New Masihi Geet 2019
► Song: Nazaat ► Worshiper: Romika Masih ► Lyrics/Composer: Bro Gautam Kumar ► Music: Vishal Khurana ► Makeup: Simar ► Mix Master -Jaissivia ► Special thanks: Vishal Khurana ► Poster By: Alisha Production 🎬 DOP/Director : Pinka Sabbarwal