ਹਰ ਮੁਸ਼ਕਿਲ ਦੇ ਵਿੱਚ, ਮੇਰਾ ਯਿਸ਼ੂ ਮੇਰੇ ਨਾਲ–ਨਾਲ ਹੈ,
ਬਾਪ ਵਾਂਗੂ ਕਰਦਾ ਫਿਕਰ -2,
ਤੇ ਮਾਂ ਵਾਂਗੂ ਰੱਖਦਾ ਖਿਆਲ ਹੈ,
ਹਰ ਮੁਸ਼ਕਿਲ ਦੇ ਵਿੱਚ…
1. ਮੇਰੀ ਰਾਖੀ ਲਈ ਸਦਾ ਦੂਤਾ ਨੂੰ ਉਹ ਘੱਲਦਾ -2,
ਉਸੇ ਦਾ ਫਜਲ ਕਦੇ ਮੇਰੇ ਤੋਂ ਨਈ ਟਲਦਾ -2,
ਨਾਮ ਉਹਦਾ ਮੇਰੀ ਏ ਪਨਾਹ -2,
ਨਿਹਚਾ ਵਾਲੀ ਸਦਾ ਮੇਰੇ ਕੋਲ ਢਾਲ ਹੈ,
ਹਰ ਮੁਸ਼ਕਿਲ ਦੇ ਵਿੱਚ…
2. ਰੋਵਾਂ ਜਦੋਂ ਕਦੇ ਮੇਰੇ ਹੰਝੂ ਸਾਫ ਕਰਦਾ -2,
ਸੀਨੇ ਨਾਲ ਲਾਉਂਦਾ ਹੱਥ ਸਿਰ ਉੱਤੇ ਧਰਦਾ -2,
ਜਦੋਂ ਮੈਨੂੰ ਕੋਈ ਨਾ ਪੁਛੇ -2,
ਖ਼ੁਦ ਪੁਛਦਾ ਉਹ ਆਕੇ ਮੇਰਾ ਹਾਲ ਹੈ,
ਹਰ ਮੁਸ਼ਕਿਲ ਦੇ ਵਿੱਚ…
3. ਮੇਰੀ ਕਮਜ਼ੋਰੀਆਂ ‘ਚ ਕੂਬਤ ਉਹ ਮੇਰੀ ਏ -2,
ਉਹਦਾ ਰੂਹੇ ਪਾਕ ਮੇਰੀ ਬਣਦਾ ਦਲੇਰੀ ਏ -2,
ਜ਼ੰਗ ਮੇਰੀ ਆਪੇ ਲੜਦਾ -2,
ਵਿੰਗਾ ਹੋਣ ਨਈਓ ਦਿੰਦਾ ਮੇਰਾ ਵਾਲ ਹੈ,
ਹਰ ਮੁਸ਼ਕਿਲ ਦੇ ਵਿੱਚ…
***************************************************************************
Har Mushkil De Vich || Romika Masih Song || Lyrics In Hindi
हर मुश्किल दे विच, मेरा येशु मेरे नाल-नाल है,
बाप वांगू करदा फिकर -2,
ते मां वांगू रखदा खियाल है,
हर मुश्किल दे विच…
-
मेरी राखी लई सदा दूता नू उह घलदा -2,
ओसे डा फजल कदे मेरे तो नई टलदा -2,
नाम उहदा मेरी ऐ पनाह -2,
निहचा वाली सदा मेरे कोल ढाल है,
हर मुश्किल दे विच…
-
रोवा जदों कदे मेरे हंझू साफ करदा -2,
सीने नाल लौन्दा हथ सिर उत्ते धरदा -2,
जदों मैनूं कोई ना पुछे -2,
खुद पुछदा उह आके मेरा हाल है,
हर मुश्किल दे विच…
-
मेरी कमजोरीयां ‘च कूबत उह मेरी ऐ 2,
उहदा रहे पाक मेरी बणदा दलेरी ऐ -2,
ज़ंग मेरी आपे लड़दा -2,
विंगा होण नहीओं दिंदा मेरा वाल है,
हर मुश्किल दे विच…